Duration 2:25

ਕ੍ਰਿਸ਼-ਈ ਦੇ ਨਾਲ ਮਿਲ ਕੇ ਹਰ ਕਦਮ ਵਧਾਈਏ, ਆਓ ਮਿਲ ਕੇ KrisheKisanDiwas ਮਨਾਈਏ। | KrisheKisanDiwas

19 263 watched
0
0
Published 22 Dec 2021

ਕ੍ਰਿਸ਼-ਈ: ਹਰ ਕਦਮ ਕਿਸਾਨਾਂ ਦੇ ਨਾਲ, ਵਧਾਈਏ ਤਰੱਕੀ ਦਾ ਹੱਥ ਕਿਸਾਨ ਹਰ ਦਿਨ ਇੱਕ ਨਵੀਂ ਸਮੱਸਿਆ ਦਾ ਸਾਹਮਣਾ ਕਰਦਾ ਹੈ, ਫੇਰ ਵੀ ਆਪਣੀਆਂ ਉਮੀਦਾਂ ਤੇ ਕਾਯਮ ਰਹਿੰਦਾ ਹੈ। ਕਿਸਾਨਾਂ ਦਾ ਸਾਡੇ ਜੀਵਨ ਵਿੱਚ ਅਮੁੱਲ ਯੋਗਦਾਨ ਹੈ। ਉਨ੍ਹਾਂ ਦਾ ਹੌਂਸਲਾ ਵਧਾਉਣਾ, ਉਨ੍ਹਾਂ ਦੀ ਸਰਾਹੁਣਾ ਕਰਨਾ ਸਾਡਾ ਫਰਜ਼ ਹੈ। ਇਸ ਲਈ, ਕ੍ਰਿਸ਼-ਈ ਉਨ੍ਹਾਂ ਦੇ ਰੋਜ਼ਾਨਾ ਸੰਘਰਸ਼ ਵਿੱਚ ਉਨ੍ਹਾਂ ਦੇ ਨਾਲ ਖੜਾ ਰਿਹਾ ਹੈ। ਕ੍ਰਿਸ਼-ਈ ਨੇ ਕਿਸਾਨਾਂ ਦੀਆਂ ਜ਼ਰੂਰਤਾਂ ਦੇ ਅਧਾਰ ਤੇ ਲਿਆਏ ਹਨ ਕਈ ਤਰ੍ਹਾਂ ਦੇ ਆਵਿਸ਼ਕਾਰ। ਕ੍ਰਿਸ਼-ਈ ਦੀਆਂ ਸੇਵਾਵਾਂ, ਕ੍ਰਿਸ਼-ਈ ਦੀਆਂ ਸਲਾਹਕਾਰੀ ਸੇਵਾਵਾਂ, ਕ੍ਰਿਸ਼-ਈ ਅਤੇ ਕ੍ਰਿਸ਼-ਈ ਨਿਦਾਨ ਐਪ, ਰੈਂਟਲ ਐਪ, ਪ੍ਰਿਸਿਜਨ ਫਾਰਮਿੰਗ, ਜੋ ਫਸਲਾਂ ਦੀ ਲਾਗਤ ਘੱਟ ਕਰਨ, ਉਤਪਾਦਕਤਾ ਅਤੇ ਆਮਦਨੀ ਵਧਾਉਣ ਵਿੱਚ ਸਲਾਹ ਪ੍ਰਦਾਨ ਕਰਦੀ ਹੈ। ਇਸ ਤਰ੍ਹਾਂ, ਕ੍ਰਿਸ਼-ਈ ਨੇ ਹਜ਼ਾਰਾਂ ਖੇਤਾਂ ਵਿੱਚ ਆਧੁਨਿਕ ਬਦਲਾਉ ਲਿਆਏ, ਲੱਖਾਂ ਕਿਸਾਨਾਂ ਨੂੰ ਸਲਾਹ ਦਿੱਤੀ ਅਤੇ ਅਨੇਕ ਕਿਸਾਨਾਂ ਨੂੰ ਚੈਂਪਿਅਨ ਕਿਸਾਨ ਬਣਾਉਣ ਵਿਚ ਹਰ ਕਦਮ ਉਨ੍ਹਾਂ ਦੇ ਨਾਲ ਤਰੱਕੀ ਦਾ ਹੱਥ ਵਧਾਇਆ ਹੈ। ਤਾਂ ਆਓ, ਕ੍ਰਿਸ਼-ਈ ਦੇ ਨਾਲ ਮਿਲ ਕੇ ਹਰ ਦਿਨ ਕਿਸਾਨ ਦਿਵਸ ਮਨਾਉਂਦੇ ਹਾਂ। ਕ੍ਰਿਸ਼-ਈ ਵਲੋਂ ਸਾਰੇ ਕਿਸਾਨ ਭਰਾਵਾਂ ਅਤੇ ਭੈਣਾਂ ਨੂੰ ਕਿਸਾਨ ਦਿਵਸ ਦੀਆਂ ਮੁਬਾਰਕਾਂ!

Category

Show more

Comments - 0